• Language icon
  • ONDC Logo

    Do you want to change your default language?

    Continue Cancel
    ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ

    ਹਰ ਕਿਸੇ ਲਈ ਕਾਮਰਸ!

    ਇੱਥੇ ਕੋਈ ਵੀ ਆਨਲਾਈਨ ਵੇਚ ਸਕਦਾ ਹੈ ਅਤੇ ਹਰ ਕੋਈ ਇੱਕ-ਦੂਜੇ ਤੋਂ ਖਰੀਦ ਸਕਦਾ ਹੈ।

    How ONDC Works

    How ONDC Works Video How ONDC Works Video
    Watch it in English + 14 languages
    • Assamese
    • Bengali
    • English
    • Gujrati
    • Hindi
    • Kannada
    • Kashmiri
    • Malayalam
    • Marathi
    • Odia
    • Punjabi
    • Sanskrit
    • Tamil
    • Telugu
    • Urdu
    • Assamese
    • Bengali
    • English
    • Gujrati
    • Hindi
    • Kannada
    • Kashmiri
    • Malayalam
    • Marathi
    • Odia
    • Punjabi
    • Sanskrit
    • Tamil
    • Telugu
    • Urdu

    ਆਪਣੇ ਵਿਕਾਸ ਨੂੰ ਤੇਜ਼ ਕਰੋ

    ਚਾਹੇ ਤੁਸੀਂ ਕਾਰੋਬਾਰ ਦੇ ਕਿਸੇ ਵੀ ਪਹਿਲੂ ਵਿੱਚ ਰੁੱਝੇ ਹੋਏ ਹੋ, ONDC ਤੁਹਾਨੂੰ ਆਪਣੇ ਵਿਕਾਸ ਨੂੰ ਤੇਜ਼ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।

    ਲਾਭ:-

    • ਸੈੱਲਰ - ਬਾਜ਼ਾਰ ਦੇ ਵੱਡੇ ਸੈੱਲਰਾਂ ਨਾਲ ਮੁਕਾਬਲਾ ਕਰਨ ਅਤੇ ਔਨਲਾਈਨ ਖੋਜਣਯੋਗ ਬਣਨ ਦਾ ਬਰਾਬਰ ਮੌਕਾ ਪਾਓ।

    • ਬਾਏਅਰ - ਇੱਕ ਸਿੰਗਲ ਚੈਕਆਉਟ ਰਾਹੀਂ ਵੱਖੋ-ਵੱਖਰੀਆਂ ਸ਼੍ਰੇਣੀਆਂ ਵਿੱਚ ਵੱਡੀ ਗਿਣਤੀ ਵਿਚ ਉਤਪਾਦਾਂ ਦੀ ਸਹਿਜ ਖਰੀਦਦਾਰੀ ਦੇ ਅਨੁਭਵ ਦਾ ਆਨੰਦ ਲਓ।

    • ਤਕਨੀਕੀ ਕੰਪਨੀਆਂ - ਉਤਪਾਦਾਂ ਅਤੇ ਸੇਵਾਵਾਂ ਨੂੰ ਤੇਜ਼ੀ ਨਾਲ ਅਪਣਾਉਣਾ ਅਤੇ ਬਾਜ਼ਾਰ ਵਿਚ ਆਪਣੇ ਵਪਾਰ ਨੂੰ ਵਧਾਉਣ ਦੇ ਦੇ ਯਤਨਾਂ ਦੀ ਰਣਨੀਤੀ ਵਿੱਚ ਸਫ਼ਲ ਹੋਣਾ।

    • FinTech - ਈ-ਕਾਮਰਸ ਵਿੱਚ ਰੁੱਝੀਆਂ ਸਾਰੀਆਂ ਸੰਸਥਾਵਾਂ ਨੂੰ ਕ੍ਰੈਡਿਟ ਅਤੇ ਵਿੱਤੀ ਹੱਲ ਪ੍ਰਦਾਨ ਕਰਦਾ ਹੈ।

    ਸਾਡੇ ਨੈੱਟਵਰਕ ਦਾ ਪ੍ਰਭਾਵ

    Alpha Cities Live- ONDC

    616+

    ਸ਼ਹਿਰ ਲਾਈਵ ਸ਼ਹਿਰ ਦੇਖੋ
    Stat domains ONDC

    13

    ਡੋਮੇਨ ਲਾਈਵ
    Cities Live Alpha

    239

    ਨੈੱਟਵਰਕ ਪਾਰਟੀਸੀਪੈਂਟ ਲਾਈਵ ਹੋਰ ਜਾਣੋ
    Cities Live Alpha

    7.64+ Lakh

    ਨੈੱਟਵਰਕ 'ਤੇ ਸੈੱਲਰ
    Vector illustration for business

    ਨੈੱਟਵਰਕ 'ਤੇ ਲਾਈਵ ਡੋਮੇਨ

    ਕਾਨਟੀਨੈਂਟਲ ਮਿਡਲ ਈਸਟਰਨ ਨਾਰਥ ਇੰਡੀਅਨ ਰੀਜਨਲ ਇੰਡੀਅਨ
    ਸਾਊਥ ਇੰਡੀਅਨ ਪੈਨ-ਏਸ਼ੀਅਨ ਟੈਕਸ-ਮੈਕਸੀਕਨ ਪੌਸ਼ਟਿਕ ਭੋਜਨ
    ਵਿਸ਼ਵ ਪਕਵਾਨ ਮਿੱਠਾ ਡਰਿੰਕਸ ਫਾਸਟ ਫੂਡ
    ਸਰਗਰਮ ਜਲਦੀ ਆ ਰਿਹਾ ਹੈ Visit - Specs & Resources

    ONDC ਨੈੱਟਵਰਕ 'ਤੇ ਭੂਮਿਕਾਵਾਂ

    ਬਾਏਅਰ ਨੈੱਟਵਰਕ ਪਾਰਟੀਸੀਪੈਂਟ

    ਇੱਕ ਬਾਏਰ ਐਪਲੀਕੇਸ਼ਨ ਰਾਹੀਂ ਬਾਏਅਰ ਨੂੰ ONDC ਨੈੱਟਵਰਕ ਨਾਲ ਜੋੜਦਾ ਹੈ ਅਤੇ ਬਾਏਅਰ ਸੰਬੰਧੀ ਜ਼ਿੰਮੇਵਾਰੀਆਂ, ਜਿਵੇਂ ਕਿ ਗਾਹਕ ਸਹਾਇਤਾ ਤੇ ਸਹਿਜ ਖਰੀਦਦਾਰੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਾਰੀਆਂ ਸ਼੍ਰੇਣੀਆਂ ਵਿੱਚ ਇੱਕ ਏਕੀਕ੍ਰਿਤ ਚੈਕਆਉਟ ਅਨੁਭਵ ਪ੍ਰਦਾਨ ਕਰਦਾ ਹੈ।

    ਹੋਰ ਜਾਣੋ ਕਿਵੇਂ ਸ਼ਾਮਲ ਹੋਣਾ ਹੈ
    Buyer Network Participants- ONDC

    ਮੈਂਬਰਾਂ ਦੀ ਸਲਾਹਕਾਰ ਕੌਂਸਲ

    Latest Feeds

    Latest Blog

    Build for Bharat
    7 months ago 1 min read

    Build for Bharat

    In January 2024, ONDC joined forces with Google, Antler, Protean and Paytm to launch “Build for Bharat”, a nationwide hackathon that aimed to democratise the digital commerce ecosystem in India. This initiative helped ONDC in leveraging community contribution to find innovative and scalable solutions to tackle the most critical challenges

    Redefining Digital Commerce through Open Network Framework
    a year ago 2 min read

    Redefining Digital Commerce through Open Network Framework

    The world has already ushered in a new paradigm of interoperable open network concepts with introduction of open protocols such as HTTP and SMTP, however, the e-commerce ecosystem still operates in closed, non-interoperable platforms, resulting in significant concentration of data and services. This has led to market inefficiencies, amalgamation of

    ONDC Logistics Network Workshop: A Collaborative Effort to Empower E-commerce Logistics
    a year ago 1 min read

    ONDC Logistics Network Workshop: A Collaborative Effort to Empower E-commerce Logistics

    In an era of rapid digital transformation, the Open Network for Digital Commerce (ONDC) has emerged as a beacon of innovation, democratizing e-commerce and expanding its reach across diverse sectors and cities. Recognizing the pivotal role of logistics in this ambitious journey, ONDC convened a transformative workshop on November 30,

    Latest News

    FICCI & ONDC sign MoU to transform digital experience in travel, tourism & hospitality industry
    a month ago 1 min read

    FICCI & ONDC sign MoU to transform digital experience in travel, tourism & hospitality industry

    Publication - ET TravelWorld Edition - Online The Federation of Indian Chambers of Commerce and Industry (FICCI) and the Open Network for Digital Commerce (ONDC) have signed a(MoU) that aimed at enhancing the digital experience within the travel, tourism, and hospitality sectors. Under this agreement, FICCI will engage with

    ONDC’s zero commission SaaS model charts path for inclusive growth in India’s mobility ecosystem
    a month ago 1 min read

    ONDC’s zero commission SaaS model charts path for inclusive growth in India’s mobility ecosystem

    Publication - Business Today Edition - Online The Open Network for Digital Commerce (ONDC) has released a whitepaper titled “Driving Digital Inclusion — Open Network and New Business Models in Mobility Apps”, aimed at reimagining India’s urban mobility landscape. The report sheds light on the challenges plaguing the current ride-hailing

    Protean integrates ONDC-powered e-commerce on Waves OTT platform
    a month ago 1 min read

    Protean integrates ONDC-powered e-commerce on Waves OTT platform

    Publication - afaqs Edition - Online Protean eGov Technologies, formerly NSDL e-Governance Infrastructure, a technology company in digital public infrastructure achieves a milestone by powering ONDC-compliant e-commerce feature on Waves - an OTT platform launched by Prasar Bharati. This ONDC- compliant buyer application, powered by Protean, will enable Waves’ users

    ਡਿਸਕਲੇਮਰ: ਇਨਫੋਗ੍ਰਾਫਿਕ/ਐਨੀਮੇਸ਼ਨ ਸਿਰਫ ਮਿਸਾਲ ਦੇ ਉਦੇਸ਼ਾਂ ਲਈ ਹੈ ਅਤੇ ONDC ਦੀ ਅਸਲ ਬਣਤਰ ਨੂੰ ਨਹੀਂ ਦਰਸਾਉਂਦੀ ਹੈ। ਦਰਸਾਏ ਗਏ ਬਾਏਅਰ ਦਾ ਨਾਮ ਫਰਜ਼ੀ ਹੈ, ਅਤੇ ਅਸਲ ਵਿਅਕਤੀਆਂ (ਜੀਵਤ ਜਾਂ ਮ੍ਰਿਤਕ) ਨਾਲ ਕੋਈ ਵੀ ਪਛਾਣ ਦਾ ਇਰਾਦਾ ਨਹੀਂ ਹੈ ਜਾਂ ਇਸ ਦਾ ਅਨੁਮਾਨ ਨਹੀਂ ਲਗਾਇਆ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਨੋਟ ਕਰੋ ਕਿ ONDC ਇੱਕ ਕੇਂਦਰੀ ਵਿਚੋਲਾ ਜਾਂ ਸਾਲਸ ਨਹੀਂ ਹੈ, ਨਾ ਹੀ ਇਹ ਖਰੀਦਦਾਰਾਂ ਅਤੇ ਸੈੱਲਰਾਂ ਨੂੰ ਮਿਲਾਉਂਦਾ ਹੈ। ONDC ਸਿਰਫ਼ ਇੱਕ ਸੰਚਾਰ ਪ੍ਰੋਟੋਕੋਲ ਹੈ ਜੋ ਬਾਏਅਰ ਨੈੱਟਵਰਕ ਪਾਰਟੀਸੀਪੈਂਟ ਅਤੇ ਸੈੱਲਰ ਨੈੱਟਵਰਕ ਪਾਰਟੀਸੀਪੈਂਟ ਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੰਦਾ ਹੈ।

    ONDC Bottom Banner

    ONDC Participant Portal

    Begin and efficiently manage your journey on ONDC Network

    • Understand and select your role(s)

    • Track, manage and troubleshoot your integration

    • Discover and collaborate with others

    • Stay informed on network developments and announcements