-
ਕੋਰੀਆ
26%
-
ਚੀਨ
25%
-
ਯੂ.ਕੇ.
23%
-
ਭਾਰਤ
4.3%
ਈ-ਰਿਟੇਲ ਪ੍ਰਵੇਸ਼
850
(2.55%)
2018
903
(3%)
2019
883
(4.3%)
2020
ਕੁੱਲ ਰਿਟੇਲ GMV
ਆਨਲਾਈਨ ਰਿਟੇਲ GMV
- ਵਿਸ਼ਵ ਪੱਧਰ 'ਤੇ ਭਾਰਤ ਕੋਲ ਤੀਜਾ ਸਭ ਤੋਂ ਵੱਡਾ ਔਨਲਾਈਨ ਬਾਏਅਰ ਅਧਾਰ ਹੈ, ਇਹ ਸਿਰਫ ਚੀਨ ਅਤੇ ਅਮਰੀਕਾ ਤੋਂ ਪਿੱਛੇ ਹੈ। 2020 ਵਿੱਚ 14 ਕਰੋੜ ਈ-ਰੀਟੇਲ ਖਰੀਦਾਰ ਸਨ।
- ਭਾਰਤ ਵਿੱਚ ਈ-ਰਿਟੇਲ ਪ੍ਰਵੇਸ਼ ਸਿਰਫ 4.3% ਹੈ; ਚੀਨ (25%), ਦੱਖਣੀ ਕੋਰੀਆ (26%), ਅਤੇ ਯੂ.ਕੇ. (23%) ਤੋਂ ਬਹੁਤ ਹੇਠਾਂ ਹੈ।
ਨਿਰੀਖਣ
ਕੋਵਿਡ-19 ਮਹਾਂਮਾਰੀ ਨੇ ਭਾਰਤੀ ਡਿਜੀਟਲ ਕਾਮਰਸ ਈਕੋਸਿਸਟਮ ਦੀਆਂ ਗੰਭੀਰ ਕਮੀਆਂ ਦਾ ਪਰਦਾਫਾਸ਼ ਕੀਤਾ ਜਦੋਂ ਰਿਟੇਲ ਚੇਨ ਦੇ ਜ਼ਿਆਦਾਤਰ ਹਿੱਸੇ ਡਿਜੀਟਲ ਤੌਰ 'ਤੇ ਗੈਰਹਾਜ਼ਰ ਪਾਏ ਗਏ।